Loading...
Loading...

Air Canada Meet and Assist Service

We're introducing a new Meet and Assist Service, starting with flights from Delhi (DEL) to Toronto (YYZ). This pilot program is designed to provide personalized guidance and language support throughout your airport journey, helping you travel with confidence and peace of mind. We hope to expand the service to additional routes in the future.

How to request the service

To take advantage of the service, simply request Meet and Assist when checking in at Delhi Airport.

What to expect

From check-in to boarding, a dedicated representative will guide you through the airport and help make your travel experience as smooth and stress-free as possible.

When you arrive in Canada, a language-qualified Air Canada representative who speaks your preferred language will be there to welcome you and guide you through arrivals, customs and baggage claim. Assistance with retrieving and transporting luggage may also be offered, as needed.

A dedicated Meet and Assist representative will accompany you until you reach your designated pickup location or onward connection.

Our Meet and Assist Service includes:

  • Language support throughout your journey
  • Guidance from check-in to your departure gate
  • Helpful reminders before and during your flight
  • Personalized assistance upon arrival in Canada
  • Cart transportation for longer distances, where available
  • Guidance through customs and baggage claim
  • Assistance with baggage, as needed.
  • Escort to the arrival hall or onward connection

As we introduce this new service, we look forward to helping make travel easier and more accessible for our customers.

Air Canada मीट एंड असिस्ट सर्विस

हम एक नई मीट एंडट असिस्ट शुरू कर रहे हैं, जो दिल्ली (DEL) से टोरंटो (YYZ) तक की फ्लाइट से शुरू हो रही है। यह पायलेट प्रोग्राम आपकी एयरपोर्ट यात्रा के दौरान पर्सनलाइज़्ड गाइडेंस और भाषा में सहयोग करने के लिए तैयार किया गया है, जिससे कि आपको आत्मविश्वास और मन की शांति के साथ यात्रा करने में मदद मिल सके। भविष्य में हम अतिरिक्त रूट्स पर भी इस सर्विस को बढ़ाने की उम्मीद करते हैं।

सर्विस के लिए अनुरोध कैसे करें

इस सर्विस का लाभ उठाने के लिए, बस दिल्ली एयरपोर्ट पर चेकिंग के दौरान मीट एंड असिस्ट का अनुरोध करें।

क्या उम्मीद करें

चेक-इन से लेकर बोर्डिंग तक, एक समर्पित प्रतिनिधि एयरपोर्ट पर आपका मार्गदर्शन करेगा और आपके यात्रा अनुभव को जितना संभव हो सहज और तनाव मुक्त बनाने में मदद करेगा।

जब आप कनाडा पहुंचेंगे, तो आपकी पसंदीदा भाषा बोलने वाला एक भाषा-योग्य एयर कनाडा प्रतिनिधि आपका स्वागत करने और अराइवल, कस्टम्स और बैगेज क्लेम के बारे में आपका मार्गदर्शन करने के लिए वहां मौजूद रहेगा। आवश्यकता पड़ने पर सामान को वापस प्राप्त करने और परिवहन में सहायता भी प्रदान की जा सकती है।

एक समर्पित 'मीट एंड असिस्ट' प्रतिनिधि तब तक आपके साथ रहेगा, जब तक आप अपनी तय पिकअप लोकेशन या ऑनवर्ड कनेक्शन तक नहीं पहुँच जाते।

मीट एंड असिस्ट सर्विस में शामिल है:

  • पूरी यात्रा के दौरान भाषा संबंधी सहायता
  • चेक-इन से लेकर आपके डिपार्चर गेट तक मार्गदर्शन
  • आपकी फ़्लाइट से पहले और उसके दौरान मददगार रिमाइंडर
  • कनाडा पहुँचने पर पर्सनलाइज़्ड सहायता
  • जहाँ उपलब्ध हो, वहाँ लंबी दूरी के लिए कार्ट ट्रांसपोर्टेशन
  • कस्टम और बैगेज क्लेम के दौरान मार्गदर्शन
  • ज़रूरत पड़ने पर बैगेज में सहयोग।
  • अराइवल हॉल या ऑनवर्ड कनेक्शन तक साथ ले जाना

जैसा कि हम नई सर्विस शुरू कर रहे हैं, इसलिए हम अपने ग्राहकों के लिए यात्रा को आसान और अधिक सुलभ बनाने में मदद करने के लिए तत्पर हैं।

Air Canada ਮੀਟ ਐਂਡ ਅਸਿਸਟ ਸਰਵਿਸ

ਅਸੀਂ ਇੱਕ ਨਵੀਂ ਮੀਟ ਐਂਡ ਅਸਿਸਟ ਸਰਵਿਸ ਪੇਸ਼ ਕਰ ਰਹੇ ਹਾਂ, ਜੋ ਦਿੱਲੀ (DEL) ਤੋਂ ਟੋਰਾਂਟੋ (YYZ) ਦੀਆਂ ਫਲਾਈਟਾਂ ਨਾਲ ਸ਼ੁਰੂ ਹੋਵੇਗੀ। ਇਹ ਪਾਇਲਟ ਪ੍ਰੋਗਰਾਮ ਤੁਹਾਡੀ ਏਅਰਪੋਰਟ ਯਾਤਰਾ ਦੌਰਾਨ ਨਿਜੀ ਗਾਈਡੈਂਸ ਅਤੇ ਭਾਸ਼ਾ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਤੁਹਾਨੂੰ ਵਿਸ਼ਵਾਸ ਅਤੇ ਸ਼ਾਂਤੀ ਨਾਲ ਯਾਤਰਾ ਕਰਨ ਵਿੱਚ ਸਹਾਇਤਾ ਕਰਦਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਭਵਿੱਖ ਵਿੱਚ ਇਸ ਸਰਵਿਸ ਨੂੰ ਵਾਧੂ ਰੂਟਾਂ ਤੱਕ ਵਧਾਵਾਂਗੇ।

ਸਰਵਿਸ ਦੀ ਬੇਨਤੀ ਕਿਵੇਂ ਕਰੀਏ

ਸਰਵਿਸ ਦਾ ਲਾਭ ਲੈਣ ਲਈ, ਦਿੱਲੀ ਏਅਰਪੋਰਟ 'ਤੇ ਚੈੱਕ ਇਨ ਕਰਦੇ ਸਮੇਂ ਮੀਟ ਐਂਡ ਅਸਿਸਟ ਦੀ ਬੇਨਤੀ ਕਰੋ।

ਇਸ ਤੋਂ ਕੀ ਉਮੀਦ ਕੀਤੀ ਜਾਵੇ

ਚੈੱਕ-ਇਨ ਤੋਂ ਲੈ ਕੇ ਬੋਰਡਿੰਗ ਤੱਕ, ਡੈਡੀਕੇਟਿਡ ਪ੍ਰਤੀਨਿਧੀ ਤੁਹਾਨੂੰ ਏਅਰਪੋਰਟ ਰਾਹੀਂ ਗਾਈਡ ਕਰੇਗਾ ਅਤੇ ਤੁਹਾਡੇ ਟ੍ਰੈਵਲ ਐਕਸਪੀਰੀਐਂਸ ਨੂੰ ਜਿੰਨਾ ਸੰਭਵ ਹੋ ਸਕੇ ਸਮੂਥ ਅਤੇ ਸਟਰੈੱਸ-ਫਰੀ ਬਣਾਉਣ ਵਿੱਚ ਸਹਾਇਤਾ ਕਰੇਗਾ।

ਜਦੋਂ ਤੁਸੀਂ ਕੈਨੇਡਾ ਪਹੁੰਚਦੇ ਹੋ, ਤਾਂ ਇੱਕ ਲੈਂਗੂਏਜ-ਕੁਆਲੀਫਾਈਡ Air Canada ਪ੍ਰਤੀਨਿਧੀ ਜੋ ਤੁਹਾਡੀ ਭਾਸ਼ਾ ਬੋਲਦਾ ਹੈ ਤੁਹਾਡਾ ਸਵਾਗਤ ਕਰਨ ਅਤੇ ਅਰਾਈਵਲ, ਕਸਟਮ ਅਤੇ ਬੈਗਜ ਕਲੈਮ ਵਿੱਚ ਤੁਹਾਨੂੰ ਗਾਈਡ ਕਰਨ ਲਈ ਮੌਜੂਦ ਹੋਵੇਗਾ। ਲੋੜ ਪੈਣ 'ਤੇ ਸਮਾਨ ਨੂੰ ਮੁੜ ਹਾਸਿਲ ਕਰਨ ਅਤੇ ਟ੍ਰਾਂਸਪੋਰਟ ਕਰਨ ਵਿੱਚ ਸਹਾਇਤਾ ਵੀ ਪੇਸ਼ ਕੀਤੀ ਜਾ ਸਕਦੀ ਹੈ।

ਇੱਕ ਡੈਡੀਕੇਟਿਡ ਮੀਟ ਐਂਡ ਅਸਿਸਟ ਪ੍ਰਤੀਨਿਧੀ ਤੁਹਾਡੇ ਨਾਲ ਉਦੋਂ ਤੱਕ ਰਹੇਗਾ ਜਦੋਂ ਤੱਕ ਤੁਸੀਂ ਆਪਣੀ ਨਿਰਧਾਰਤ ਪਿਕਅਪ ਲੋਕੇਸ਼ਨ ਜਾਂ ਅਗਲੇ ਕੁਨੈਕਸ਼ਨ ਤੱਕ ਪਹੁੰਚ ਨਹੀਂ ਜਾਂਦੇ।

ਸਾਡੀ ਮੀਟ ਐਂਡ ਅਸਿਸਟ ਸਰਵਿਸ ਵਿੱਚ ਇਹ ਸ਼ਾਮਲ ਹਨ:

  • ਤੁਹਾਡੀ ਯਾਤਰਾ ਦੌਰਾਨ ਭਾਸ਼ਾ ਦਾ ਸਹਿਯੋਗ
  • ਚੈੱਕ-ਇਨ ਤੋਂ ਲੈ ਕੇ ਤੁਹਾਡੇ ਰਵਾਨਗੀ ਗੇਟ ਤੱਕ ਦਾ ਦਿਸ਼ਾ-ਨਿਰਦੇਸ਼
  • ਤੁਹਾਡੀ ਫਲਾਈਟ ਤੋਂ ਪਹਿਲਾਂ ਅਤੇ ਦੌਰਾਨ ਮਦਦਗਾਰ ਰੀਮਾਈਂਡਰ
  • ਕੈਨੇਡਾ ਪਹੁੰਚਣ 'ਤੇ ਨਿੱਜੀ ਸਹਾਇਤਾ
  • ਲੰਬੀ ਦੂਰੀ ਲਈ ਕਾਰਟ ਟ੍ਰਾਂਸਪੋਰਟੇਸ਼ਨ, ਜਿੱਥੇ ਉਪਲਬਧ ਹੋਵੇ
  • ਕਸਟਮ ਅਤੇ ਬੈਗਜ ਕਲੇਮ ਵਿੱਚ ਗਾਈਡੈਂਸ
  • ਲੋੜ ਮੁਤਾਬਕ, ਬੈਗੇਜ ਵਿੱਚ ਸਹਾਇਤਾ
  • ਅਰਾਈਵਲ ਹਾਲ ਜਾਂ ਅਗਲੇ ਕੁਨੈਕਸ਼ਨ ਲਈ ਐਸਕੋਰਟ

ਕਿਉਂਕ ਅਸੀਂ ਇਹ ਨਵੀਂ ਸਰਵਿਸ ਪੇਸ਼ ਕਰ ਰਹੇ ਹਾਂ, ਸਾਨੂੰ ਉਮੀਦ ਹੈ ਕਿ ਅਸੀਂ ਆਪਣੇ ਕਸਟਮਰਜ਼ ਲਈ ਟ੍ਰੈਵਲ ਨੂੰ ਸੌਖਾ ਅਤੇ ਵਧੇਰੇ ਐਕਸੈੱਸੇਬਲ ਬਣਾਉਣ ਵਿੱਚ ਸਹਾਇਤਾ ਕੀਤੀ ਹੋਵੇਗੀ।